ਯੇਹੋਸ਼ੁਆ 18

ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ: ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ,

Joshua 18:21 (UKJV) Now the cities of the tribe of the children of Benjamin according to their families were Jericho, and Bethhoglah, and the valley of Keziz,

19ਇਹ ਫਿਰ ਬੈਤ-ਹੋਗਲਾਹ ਦੀ ਉੱਤਰੀ ਢਲਾਨ ਤੱਕ ਪਹੁੰਚੀ ਅਤੇ ਮ੍ਰਿਤ ਸਾਗਰ ਦੀ ਉੱਤਰੀ ਖਾੜੀ ਤੱਕ, ਅਰਥਾਤ ਦੱਖਣ ਵਿੱਚ ਯਰਦਨ ਦੇ ਮੂੰਹ ਉੱਤੇ ਨਿੱਕਲਿਆ। ਇਹ ਦੱਖਣ ਦੀ ਸੀਮਾ ਸੀ।

20ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ। ਉਹ ਬਿਨਯਾਮੀਨੀਆਮ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।

21ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ: ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ,

22ਬੈਤ-ਅਰਾਬਾਹ, ਜ਼ਮਰਾਈਮ, ਬੈਤਏਲ,

23ਅੱਵੀਮ, ਪਾਰਾਹ, ਓਫਰਾਹ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.