24ਕਫ਼ਰ ਅੰਮੋਨੀ, ਆਫਨੀ ਅਤੇ ਗੇਬਾ, ਬਾਰਾਂ ਨਗਰ ਅਤੇ ਉਨ੍ਹਾਂ ਦੇ ਪਿੰਡ।
25ਗਿਬਓਨ, ਰਾਮਾਹ, ਬੇਰੋਥ,
26ਮਿਸਪਾਹ, ਅਤੇ ਕਫੀਰਾਹ, ਮੋਜ਼ਾਹ,
27ਰੇਕੇਮ, ਯਿਰਪਏਲ ਅਤੇ ਤਰਾਲਹ,
28ਜ਼ੇਲਾਹ, ਹਲੇਫ਼, ਯਬੂਸੀ ਸ਼ਹਿਰ (ਅਰਥਾਤ ਯੇਰੂਸ਼ਲੇਮ), ਗਿਬਆਹ ਅਤੇ ਕਿਰਯਥ, ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ। ਇਹ ਬਿਨਯਾਮੀਨ ਦੀ ਵਿਰਾਸਤ ਉਸਦੇ ਗੋਤਾਂ ਅਨੁਸਾਰ ਸੀ।