ਯੇਹੋਸ਼ੁਆ 18

ਜ਼ੇਲਾਹ, ਹਲੇਫ਼, ਯਬੂਸੀ ਸ਼ਹਿਰ (ਅਰਥਾਤ ਯੇਰੂਸ਼ਲੇਮ), ਗਿਬਆਹ ਅਤੇ ਕਿਰਯਥ, ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ। ਇਹ ਬਿਨਯਾਮੀਨ ਦੀ ਵਿਰਾਸਤ ਉਸਦੇ ਗੋਤਾਂ ਅਨੁਸਾਰ ਸੀ।

Joshua 18:28 (UKJV) And Zelah, Eleph, and Jebusi, which is Jerusalem, Gibeath, and Kirjath; fourteen cities with their villages. This is the inheritance of the children of Benjamin according to their families.

26ਮਿਸਪਾਹ, ਅਤੇ ਕਫੀਰਾਹ, ਮੋਜ਼ਾਹ,

27ਰੇਕੇਮ, ਯਿਰਪਏਲ ਅਤੇ ਤਰਾਲਹ,

28ਜ਼ੇਲਾਹ, ਹਲੇਫ਼, ਯਬੂਸੀ ਸ਼ਹਿਰ (ਅਰਥਾਤ ਯੇਰੂਸ਼ਲੇਮ), ਗਿਬਆਹ ਅਤੇ ਕਿਰਯਥ, ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ। ਇਹ ਬਿਨਯਾਮੀਨ ਦੀ ਵਿਰਾਸਤ ਉਸਦੇ ਗੋਤਾਂ ਅਨੁਸਾਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.