ਯੇਹੋਸ਼ੁਆ 19

ਦੂਸਰੀ ਪਰਚੀ ਸ਼ਿਮਓਨ ਦੇ ਗੋਤ ਲਈ ਉਹਨਾਂ ਘਰਾਣਿਆ ਦੇ ਅਨੁਸਾਰ ਨਿੱਕਲੀ, ਉਨ੍ਹਾਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਵਿੱਚ ਸੀ।

Joshua 19:1 (UKJV) And the second lot came forth to Simeon, even for the tribe of the children of Simeon according to their families: and their inheritance was within the inheritance of the children of Judah.

1ਦੂਸਰੀ ਪਰਚੀ ਸ਼ਿਮਓਨ ਦੇ ਗੋਤ ਲਈ ਉਹਨਾਂ ਘਰਾਣਿਆ ਦੇ ਅਨੁਸਾਰ ਨਿੱਕਲੀ, ਉਨ੍ਹਾਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਵਿੱਚ ਸੀ।

2ਉਹਨਾਂ ਦਾ ਹਿੱਸਾ ਇਹ ਸੀ, ਬੇਰਸ਼ੇਬਾ (ਜਾਂ ਸ਼ੇਬਾ) ਅਤੇ ਮੋਲਾਦਾਹ,

3ਹਾਸੋਰ-ਸ਼ੂਆਲ, ਬਾਲਾਹ ਅਤੇ ਆਸਮ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.