1ਦੂਸਰੀ ਪਰਚੀ ਸ਼ਿਮਓਨ ਦੇ ਗੋਤ ਲਈ ਉਹਨਾਂ ਘਰਾਣਿਆ ਦੇ ਅਨੁਸਾਰ ਨਿੱਕਲੀ, ਉਨ੍ਹਾਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਵਿੱਚ ਸੀ।
2ਉਹਨਾਂ ਦਾ ਹਿੱਸਾ ਇਹ ਸੀ, ਬੇਰਸ਼ੇਬਾ (ਜਾਂ ਸ਼ੇਬਾ) ਅਤੇ ਮੋਲਾਦਾਹ,
3ਹਾਸੋਰ-ਸ਼ੂਆਲ, ਬਾਲਾਹ ਅਤੇ ਆਸਮ,
4ਅਲਤੋਲਦ, ਬਥੂਲ, ਅਤੇ ਹੋਰਮਾਹ,
5ਸਿਕਲਗ, ਬੈਥ-ਮਰਕਾਬੋਥ, ਅਤੇ ਹਾਸੋਰ-ਸੂਸਾਹ,