ਯੇਹੋਸ਼ੁਆ 19

ਇਹ ਸਾਰੀਦ ਤੋਂ ਪੂਰਬ ਵੱਲ ਸੂਰਜ ਚੜ੍ਹਨ ਤੱਕ ਕਿਸਲੋਥ ਤਾਬੋਰ ਦੇ ਇਲਾਕੇ ਵੱਲ ਮੁੜੀ ਅਤੇ ਉੱਥੋਂ ਦਾਬਰਥ ਅਤੇ ਯਾਫ਼ੀਆ ਤੱਕ ਗਈ।

Joshua 19:12 (UKJV) And turned from Sarid eastward toward the sunrising unto the border of Chislothtabor, and then goes out to Daberath, and goes up to Japhia,

10ਤੀਸਰੀ ਪਰਚੀ ਜ਼ਬੂਲੁਨੀਆਂ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ: ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ।

11ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬੇਸ਼ਥ ਪਹੁੰਚ ਕੇ ਉਹ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।

12ਇਹ ਸਾਰੀਦ ਤੋਂ ਪੂਰਬ ਵੱਲ ਸੂਰਜ ਚੜ੍ਹਨ ਤੱਕ ਕਿਸਲੋਥ ਤਾਬੋਰ ਦੇ ਇਲਾਕੇ ਵੱਲ ਮੁੜੀ ਅਤੇ ਉੱਥੋਂ ਦਾਬਰਥ ਅਤੇ ਯਾਫ਼ੀਆ ਤੱਕ ਗਈ।

13ਫ਼ੇਰ ਇਹ ਪੂਰਬ ਵੱਲ ਗਾਥ ਹੇਫ਼ਰ ਅਤੇ ਏਥ ਕਾਜ਼ੀਨ ਤੱਕ ਚੱਲਿਆ, ਇਹ ਰਿੰਮੋਨ ਤੋਂ ਬਾਹਰ ਨਿੱਕਲਿਆ ਅਤੇ ਨੇਆਹ ਵੱਲ ਮੁੜਿਆ।

14ਉੱਥੇ ਸੀਮਾ ਉੱਤਰ ਵੱਲ ਹੰਨਾਥੋਨ ਤੱਕ ਜਾਂਦੀ ਸੀ ਅਤੇ ਇਫ਼ਤਾਹ ਏਲ ਦੀ ਵਾਦੀ ਵਿੱਚ ਮੁੱਕਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.