35ਉਹ ਇਹ ਨਗਰ ਸਨ: ਸਿੱਦੀਮ, ਸੇਰ, ਹੰਮਥ, ਰੱਕਥ ਅਤੇ ਕਿੰਨਰਥ,
36ਅਦਮਾਹ, ਰਾਮਾਹ, ਹਾਜ਼ੋਰ,
37ਅਤੇ ਕਾਦੇਸ਼, ਅਦਰਈ ਅਤੇ ਏਨ-ਹਸੋਰ,
38ਯਿਰੋਨ ਅਤੇ ਮਿਗਦਲ-ਏਲ, ਹਾਰੇਮ, ਬੈਥ ਅਨਾਥ ਅਤੇ ਬੈਥ ਸ਼ੇਮੇਸ਼। ਉੱਨੀ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।
39ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।