ਯੇਹੋਸ਼ੁਆ 19

ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।

Joshua 19:39 (UKJV) This is the inheritance of the tribe of the children of Naphtali according to their families, the cities and their villages.

37ਅਤੇ ਕਾਦੇਸ਼, ਅਦਰਈ ਅਤੇ ਏਨ-ਹਸੋਰ,

38ਯਿਰੋਨ ਅਤੇ ਮਿਗਦਲ-ਏਲ, ਹਾਰੇਮ, ਬੈਥ ਅਨਾਥ ਅਤੇ ਬੈਥ ਸ਼ੇਮੇਸ਼। ਉੱਨੀ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।

39ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।

40ਸੱਤਵੀ ਪਰਚੀ ਦਾਨ ਦੀ ਗੋਤ ਲਈ ਉਹਨਾਂ ਦੇ ਘਰਾਣਿਆ ਅਨੁਸਾਰ ਨਿੱਕਲੀ।

41ਉਨ੍ਹਾਂ ਦੀ ਵਿਰਾਸਤ ਦਾ ਇਲਾਕਾ ਇਹ ਸੀ: ਜ਼ੋਰਾਹ, ਅਸ਼ਤਾਓਲ ਅਤੇ ਈਰ-ਸ਼ਮਸ਼,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.