ਯੇਹੋਸ਼ੁਆ 19

ਉਨ੍ਹਾਂ ਦੀ ਵਿਰਾਸਤ ਦਾ ਇਲਾਕਾ ਇਹ ਸੀ: ਜ਼ੋਰਾਹ, ਅਸ਼ਤਾਓਲ ਅਤੇ ਈਰ-ਸ਼ਮਸ਼,

Joshua 19:41 (UKJV) And the coast of their inheritance was Zorah, and Eshtaol, and Irshemesh,

39ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।

40ਸੱਤਵੀ ਪਰਚੀ ਦਾਨ ਦੀ ਗੋਤ ਲਈ ਉਹਨਾਂ ਦੇ ਘਰਾਣਿਆ ਅਨੁਸਾਰ ਨਿੱਕਲੀ।

41ਉਨ੍ਹਾਂ ਦੀ ਵਿਰਾਸਤ ਦਾ ਇਲਾਕਾ ਇਹ ਸੀ: ਜ਼ੋਰਾਹ, ਅਸ਼ਤਾਓਲ ਅਤੇ ਈਰ-ਸ਼ਮਸ਼,

42ਸ਼ਆਲੱਬੀਨ, ਅੱਯਾਲੋਨ, ਅਤੇ ਯਿਥਲਾਹ,

43ਏਲੋਨ, ਤਿਮਨਾਹ, ਏਕਰੋਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.