36ਅਦਮਾਹ, ਰਾਮਾਹ, ਹਾਜ਼ੋਰ,
37ਅਤੇ ਕਾਦੇਸ਼, ਅਦਰਈ ਅਤੇ ਏਨ-ਹਸੋਰ,
38ਯਿਰੋਨ ਅਤੇ ਮਿਗਦਲ-ਏਲ, ਹਾਰੇਮ, ਬੈਥ ਅਨਾਥ ਅਤੇ ਬੈਥ ਸ਼ੇਮੇਸ਼। ਉੱਨੀ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।
39ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।
40ਸੱਤਵੀ ਪਰਚੀ ਦਾਨ ਦੀ ਗੋਤ ਲਈ ਉਹਨਾਂ ਦੇ ਘਰਾਣਿਆ ਅਨੁਸਾਰ ਨਿੱਕਲੀ।