ਯੇਹੋਸ਼ੁਆ 21

ਮੇਰਾਰੀ ਪਰਿਵਾਰ ਸਮੂਹਾਂ ਵਿੱਚ ਜਿਹੜੇ ਬਾਕੀ ਲੇਵੀਆਂ ਦੇ ਸਨ, ਉਹਨਾਂ ਨੂੰ ਕੁੱਲ ਕਸਬੇ ਦਿੱਤੇ ਗਏ ਉਹਨਾਂ ਕਸਬਿਆਂ ਦੀ ਗਿਣਤੀ ਬਾਰਾਂ ਹੋ ਗਈ।

Joshua 21:40 (UKJV) So all the cities for the children of Merari by their families, which were remaining of the families of the Levites, were by their lot twelve cities.

38ਗਾਦ ਦੇ ਗੋਤ ਵਿੱਚੋਂ: ਗਿਲਆਦ ਵਿੱਚ ਰਾਮੋਥ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ), ਮਾਹਾਨਾਇਮ,

39ਹੇਸ਼ਬੋਨ ਅਤੇ ਯਾਜ਼ਰ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਚਾਰ ਕਸਬੇ ਸਨ।

40ਮੇਰਾਰੀ ਪਰਿਵਾਰ ਸਮੂਹਾਂ ਵਿੱਚ ਜਿਹੜੇ ਬਾਕੀ ਲੇਵੀਆਂ ਦੇ ਸਨ, ਉਹਨਾਂ ਨੂੰ ਕੁੱਲ ਕਸਬੇ ਦਿੱਤੇ ਗਏ ਉਹਨਾਂ ਕਸਬਿਆਂ ਦੀ ਗਿਣਤੀ ਬਾਰਾਂ ਹੋ ਗਈ।

41ਇਸਰਾਏਲੀਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਲੇਵੀਆਂ ਦੇ ਕਸਬੇ ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਮਿਲਾ ਕੇ ਅੱਠਤਾਲੀ ਸਨ।

42ਇਹਨਾਂ ਕਸਬਿਆਂ ਵਿੱਚੋਂ ਹਰ ਇੱਕ ਦੇ ਆਲੇ-ਦੁਆਲੇ ਚਰਾਗਾਹਾਂ ਸਨ, ਇਹ ਇਨ੍ਹਾਂ ਸਾਰੇ ਕਸਬਿਆਂ ਲਈ ਸੱਚ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.