ਨਿਆਈਂ 12

ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ। ਉਸਨੇ ਆਪਣੀਆਂ ਧੀਆਂ ਨੂੰ ਆਪਣੇ ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਵਿਆਹ ਦਿੱਤਾ ਅਤੇ ਆਪਣੇ ਪੁੱਤਰਾਂ ਲਈ ਉਸਨੇ ਆਪਣੇ ਕਬੀਲੇ ਤੋਂ ਬਾਹਰੋਂ ਤੀਹ ਮੁਟਿਆਰਾਂ ਨੂੰ ਪਤਨੀਆਂ ਵਜੋਂ ਲਿਆ। ਇਬਜ਼ਾਨ ਨੇ ਸੱਤ ਸਾਲ ਇਸਰਾਏਲਆਂ ਦਾ ਨਿਆਈਂ ਬਣਿਆ ਰਿਹਾ।

Judges 12:9 (UKJV) And he had thirty sons, and thirty daughters, whom he sent abroad, and took in thirty daughters from abroad for his sons. And he judged Israel seven years.

7ਯਿਫ਼ਤਾਹ ਨੇ ਛੇ ਸਾਲ ਇਸਰਾਏਲ ਦੀ ਅਗਵਾਈ ਕੀਤੀ। ਤਦ ਗਿਲਆਦੀ ਯਿਫ਼ਤਾਹ ਮਰ ਗਿਆ ਅਤੇ ਗਿਲਆਦ ਦੇ ਇੱਕ ਨਗਰ ਵਿੱਚ ਦਫ਼ਨਾਇਆ ਗਿਆ।

8ਉਸ ਤੋਂ ਬਾਅਦ ਬੈਤਲਹਮ ਦੇ ਇਬਜ਼ਾਨ ਨੇ ਇਸਰਾਏਲ ਦੀ ਅਗਵਾਈ ਕੀਤੀ।

9ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ। ਉਸਨੇ ਆਪਣੀਆਂ ਧੀਆਂ ਨੂੰ ਆਪਣੇ ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਵਿਆਹ ਦਿੱਤਾ ਅਤੇ ਆਪਣੇ ਪੁੱਤਰਾਂ ਲਈ ਉਸਨੇ ਆਪਣੇ ਕਬੀਲੇ ਤੋਂ ਬਾਹਰੋਂ ਤੀਹ ਮੁਟਿਆਰਾਂ ਨੂੰ ਪਤਨੀਆਂ ਵਜੋਂ ਲਿਆ। ਇਬਜ਼ਾਨ ਨੇ ਸੱਤ ਸਾਲ ਇਸਰਾਏਲਆਂ ਦਾ ਨਿਆਈਂ ਬਣਿਆ ਰਿਹਾ।

10ਫਿਰ ਇਬਜ਼ਾਨ ਮਰ ਗਿਆ ਅਤੇ ਉਸਨੂੰ ਬੈਤਲਹਮ ਵਿੱਚ ਦਫ਼ਨਾਇਆ ਗਿਆ।

11ਉਸ ਤੋਂ ਬਾਅਦ ਜ਼ਬੂਲੁਨੀ ਏਲੋਨ ਨੇ ਦਸ ਸਾਲ ਇਸਰਾਏਲ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.