ਮਲਾਕੀ 1

“ਸਰਾਪੀ ਹੈ ਉਹ ਧੋਖੇਬਾਜ਼ ਜਿਸ ਦੇ ਇੱਜੜ ਵਿੱਚ ਇੱਕ ਵਧੀਆ ਨਰ ਜਾਨਵਰ ਹੋਵੇ ਅਤੇ ਉਹ ਉਸਨੂੰ ਦੇਣ ਦੀ ਸੁੱਖਣਾ ਸੁੱਖਦਾ ਹੈ, ਪਰ ਫਿਰ ਯਾਹਵੇਹ ਨੂੰ ਇੱਕ ਦਾਗ ਵਾਲੇ ਜਾਨਵਰ ਦੀ ਬਲੀ ਦਿੰਦਾ ਹੈ। ਕਿਉਂਕਿ ਮੈਂ ਇੱਕ ਮਹਾਨ ਰਾਜਾ ਹਾਂ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਅਤੇ ਕੌਮਾਂ ਵਿੱਚ ਮੇਰੇ ਨਾਮ ਦਾ ਡਰ ਹੋਵੇ।

Malachi 1:14 (UKJV) But cursed be the deceiver, which has in his flock a male, and vows, and sacrifices unto the LORD a corrupt thing: for I am a great King, says the LORD of hosts, and my name is dreadful among the heathen.

12“ਪਰ ਤੁਸੀਂ ਇਹ ਕਹਿ ਕੇ ਇਸ ਨੂੰ ਅਪਵਿੱਤਰ ਕਰਦੇ ਹੋ, ‘ਯਾਹਵੇਹ ਦੀ ਮੇਜ਼ ਭ੍ਰਿਸ਼ਟ ਹੈ,’ ਅਤੇ ‘ਇਸ ਦਾ ਭੋਜਨ ਘਿਣਾਉਣਾ ਹੈ।’

13ਅਤੇ ਤੁਸੀਂ ਕਹਿੰਦੇ ਹੋ, ‘ਕਿੰਨਾ ਬੋਝ ਹੈ!’ ਅਤੇ ਤੁਸੀਂ ਇਸ ਨੂੰ ਨਫ਼ਰਤ ਨਾਲ ਸੁੰਘਦੇ ਹੋ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। “ਜਦੋਂ ਤੁਸੀਂ ਜ਼ਖਮੀ, ਲੰਗੜੇ ਜਾਂ ਰੋਗੀ ਜਾਨਵਰਾਂ ਨੂੰ ਲਿਆਉਂਦੇ ਹੋ ਅਤੇ ਉਹਨਾਂ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤਾਂ ਕੀ ਮੈਂ ਉਹਨਾਂ ਨੂੰ ਤੁਹਾਡੇ ਹੱਥੋਂ ਸਵੀਕਾਰ ਕਰਾਂਗਾ?” ਯਾਹਵੇਹ ਇਹ ਕਹਿੰਦਾ ਹੈ।

14“ਸਰਾਪੀ ਹੈ ਉਹ ਧੋਖੇਬਾਜ਼ ਜਿਸ ਦੇ ਇੱਜੜ ਵਿੱਚ ਇੱਕ ਵਧੀਆ ਨਰ ਜਾਨਵਰ ਹੋਵੇ ਅਤੇ ਉਹ ਉਸਨੂੰ ਦੇਣ ਦੀ ਸੁੱਖਣਾ ਸੁੱਖਦਾ ਹੈ, ਪਰ ਫਿਰ ਯਾਹਵੇਹ ਨੂੰ ਇੱਕ ਦਾਗ ਵਾਲੇ ਜਾਨਵਰ ਦੀ ਬਲੀ ਦਿੰਦਾ ਹੈ। ਕਿਉਂਕਿ ਮੈਂ ਇੱਕ ਮਹਾਨ ਰਾਜਾ ਹਾਂ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਅਤੇ ਕੌਮਾਂ ਵਿੱਚ ਮੇਰੇ ਨਾਮ ਦਾ ਡਰ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.