ਗਿਣਤੀ 19

ਇਹ ਉਹਨਾਂ ਲਈ ਇੱਕ ਸਥਾਈ ਨਿਯਮ ਹੈ। “ਜਿਹੜਾ ਮਨੁੱਖ ਸ਼ੁੱਧ ਕਰਨ ਦਾ ਪਾਣੀ ਛਿੜਕਦਾ ਹੈ, ਉਹ ਆਪਣੇ ਕੱਪੜੇ ਵੀ ਧੋਵੇ, ਅਤੇ ਜਿਹੜਾ ਵੀ ਸ਼ੁੱਧ ਦੇ ਪਾਣੀ ਨੂੰ ਛੂਹਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ।

Numbers 19:21 (UKJV) And it shall be a perpetual statute unto them, that he that sprinkles the water of separation shall wash his clothes; and he that touches the water of separation shall be unclean until even.

19ਜਿਹੜਾ ਸ਼ੁੱਧ ਹੈ, ਉਹ ਤੀਜੇ ਅਤੇ ਸੱਤਵੇਂ ਦਿਨ ਅਸ਼ੁੱਧ ਲੋਕਾਂ ਉੱਤੇ ਛਿੜਕੇਗਾ ਅਤੇ ਸੱਤਵੇਂ ਦਿਨ ਉਹਨਾਂ ਨੂੰ ਸ਼ੁੱਧ ਕਰੇ। ਜਿਹੜੇ ਲੋਕ ਸ਼ੁੱਧ ਕੀਤੇ ਜਾ ਰਹੇ ਹਨ, ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ, ਅਤੇ ਉਸੇ ਸ਼ਾਮ ਉਹ ਸ਼ੁੱਧ ਹੋ ਜਾਣਗੇ।

20ਪਰ ਜੇ ਅਸ਼ੁੱਧ ਲੋਕ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦੇ ਤਾਂ ਉਹਨਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਯਾਹਵੇਹ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ ਹੈ। ਉਹਨਾਂ ਉੱਤੇ ਸ਼ੁੱਧਤਾ ਦਾ ਪਾਣੀ ਨਹੀਂ ਛਿੜਕਿਆ ਗਿਆ ਅਤੇ ਉਹ ਅਸ਼ੁੱਧ ਹਨ।

21ਇਹ ਉਹਨਾਂ ਲਈ ਇੱਕ ਸਥਾਈ ਨਿਯਮ ਹੈ। “ਜਿਹੜਾ ਮਨੁੱਖ ਸ਼ੁੱਧ ਕਰਨ ਦਾ ਪਾਣੀ ਛਿੜਕਦਾ ਹੈ, ਉਹ ਆਪਣੇ ਕੱਪੜੇ ਵੀ ਧੋਵੇ, ਅਤੇ ਜਿਹੜਾ ਵੀ ਸ਼ੁੱਧ ਦੇ ਪਾਣੀ ਨੂੰ ਛੂਹਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ।

22ਜਿਸ ਚੀਜ਼ ਨੂੰ ਕੋਈ ਅਸ਼ੁੱਧ ਵਿਅਕਤੀ ਛੂਹਦਾ ਹੈ ਉਹ ਅਸ਼ੁੱਧ ਹੋ ਜਾਂਦਾ ਹੈ ਅਤੇ ਜਿਹੜਾ ਉਸ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਹੋ ਜਾਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.