1 ਇਤਿਹਾਸ 2

ਬਾਅਦ ਵਿੱਚ, ਹੇਜ਼ਰੋਨ ਨੇ ਜਦੋਂ ਉਹ ਸੱਠ ਸਾਲਾਂ ਦਾ ਸੀ, ਗਿਲਆਦ ਦੇ ਪਿਤਾ ਮਾਕੀਰ ਦੀ ਧੀ ਨਾਲ ਵਿਆਹ ਕੀਤਾ। ਉਸਨੇ ਉਸਨੂੰ ਪਿਆਰ ਕੀਤਾ, ਅਤੇ ਉਸ ਦੇ ਲਈ ਸਗੂਬ ਨੂੰ ਜਨਮ ਦਿੱਤਾ।

1 Chronicles 2:21 (UKJV) And afterward Hezron went in to the daughter of Machir the father of Gilead, whom he married when he was threescore years old; and she bare him Segub.

19ਜਦੋਂ ਅਜ਼ੂਬਾਹ ਦੀ ਮੌਤ ਹੋ ਗਈ, ਕਾਲੇਬ ਨੇ ਅਫ਼ਰਾਥ ਨਾਲ ਵਿਆਹ ਕੀਤਾ, ਜਿਸ ਤੋਂ ਉਸਨੂੰ ਹੂਰ ਪੈਦਾ ਹੋਇਆ।

20ਹੂਰ ਊਰੀ ਦਾ ਪਿਤਾ ਸੀ ਅਤੇ ਊਰੀ ਬਸਲਏਲ ਦਾ ਪਿਤਾ ਸੀ।

21ਬਾਅਦ ਵਿੱਚ, ਹੇਜ਼ਰੋਨ ਨੇ ਜਦੋਂ ਉਹ ਸੱਠ ਸਾਲਾਂ ਦਾ ਸੀ, ਗਿਲਆਦ ਦੇ ਪਿਤਾ ਮਾਕੀਰ ਦੀ ਧੀ ਨਾਲ ਵਿਆਹ ਕੀਤਾ। ਉਸਨੇ ਉਸਨੂੰ ਪਿਆਰ ਕੀਤਾ, ਅਤੇ ਉਸ ਦੇ ਲਈ ਸਗੂਬ ਨੂੰ ਜਨਮ ਦਿੱਤਾ।

22ਸਗੂਬ ਯਾਈਰ ਦਾ ਪਿਤਾ ਸੀ, ਜਿਸ ਨੇ ਗਿਲਆਦ ਵਿੱਚ ਤੇਈ ਨਗਰਾਂ ਉੱਤੇ ਰਾਜ ਕੀਤਾ।

23(ਪਰ ਗੇਸ਼ੂਰ ਅਤੇ ਅਰਾਮ ਨੇ ਹਵਵੋਥ ਯਾਈਰ, ਅਤੇ ਕੇਨਾਥ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੇ ਸੱਠ ਨਗਰਾਂ ਉੱਤੇ ਕਬਜ਼ਾ ਕਰ ਲਿਆ।) ਇਹ ਸਾਰੇ ਗਿਲਆਦ ਦੇ ਪਿਤਾ ਮਾਕੀਰ ਦੇ ਉੱਤਰਾਧਿਕਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.