1 ਇਤਿਹਾਸ 2

ਸ਼ੇਸ਼ਾਨ ਨੇ ਆਪਣੀ ਧੀ ਨੂੰ ਆਪਣੇ ਨੌਕਰ ਯਰਹਾ ਨਾਲ ਵਿਆਹ ਦਿੱਤਾ ਅਤੇ ਉਸ ਨੇ ਅੱਤਈ ਨੂੰ ਜਨਮ ਦਿੱਤਾ।

1 Chronicles 2:35 (UKJV) And Sheshan gave his daughter to Jarha his servant to wife; and she bare him Attai.

33ਯੋਨਾਥਨ ਦੇ ਪੁੱਤਰ: ਪਲੇਥ ਅਤੇ ਜ਼ਜ਼ਾ ਸਨ। ਇਹ ਯਰਹਮੇਲ ਦੇ ਪੁੱਤਰ ਸਨ।

34ਸ਼ੇਸ਼ਾਨ ਦਾ ਕੋਈ ਪੁੱਤਰ ਨਹੀਂ ਸੀ, ਸਿਰਫ ਧੀਆਂ ਸਨ। ਉਸਦਾ ਇੱਕ ਮਿਸਰੀ ਨੌਕਰ ਸੀ ਜਿਸਦਾ ਨਾਮ ਯਰਹਾ ਸੀ।

35ਸ਼ੇਸ਼ਾਨ ਨੇ ਆਪਣੀ ਧੀ ਨੂੰ ਆਪਣੇ ਨੌਕਰ ਯਰਹਾ ਨਾਲ ਵਿਆਹ ਦਿੱਤਾ ਅਤੇ ਉਸ ਨੇ ਅੱਤਈ ਨੂੰ ਜਨਮ ਦਿੱਤਾ।

36ਅੱਤਈ ਨਾਥਾਨ ਦਾ ਪਿਤਾ ਸੀ, ਨਾਥਾਨ ਜ਼ਾਬਾਦ ਦਾ ਪਿਤਾ ਸੀ,

37ਜ਼ਾਬਾਦ ਅਫ਼ਲਾਲ ਦਾ ਪਿਤਾ ਸੀ, ਅਫ਼ਲਾਲ ਓਬੇਦ ਦਾ ਪਿਤਾ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.