34ਸ਼ੇਸ਼ਾਨ ਦਾ ਕੋਈ ਪੁੱਤਰ ਨਹੀਂ ਸੀ, ਸਿਰਫ ਧੀਆਂ ਸਨ। ਉਸਦਾ ਇੱਕ ਮਿਸਰੀ ਨੌਕਰ ਸੀ ਜਿਸਦਾ ਨਾਮ ਯਰਹਾ ਸੀ।
35ਸ਼ੇਸ਼ਾਨ ਨੇ ਆਪਣੀ ਧੀ ਨੂੰ ਆਪਣੇ ਨੌਕਰ ਯਰਹਾ ਨਾਲ ਵਿਆਹ ਦਿੱਤਾ ਅਤੇ ਉਸ ਨੇ ਅੱਤਈ ਨੂੰ ਜਨਮ ਦਿੱਤਾ।
36ਅੱਤਈ ਨਾਥਾਨ ਦਾ ਪਿਤਾ ਸੀ, ਨਾਥਾਨ ਜ਼ਾਬਾਦ ਦਾ ਪਿਤਾ ਸੀ,
37ਜ਼ਾਬਾਦ ਅਫ਼ਲਾਲ ਦਾ ਪਿਤਾ ਸੀ, ਅਫ਼ਲਾਲ ਓਬੇਦ ਦਾ ਪਿਤਾ ਸੀ,
38ਓਬੇਦ ਯੇਹੂ ਦਾ ਪਿਤਾ ਸੀ। ਅਜ਼ਰਯਾਹ ਦਾ ਪਿਤਾ ਯੇਹੂ,