1 ਇਤਿਹਾਸ 2

ਓਬੇਦ ਯੇਹੂ ਦਾ ਪਿਤਾ ਸੀ। ਅਜ਼ਰਯਾਹ ਦਾ ਪਿਤਾ ਯੇਹੂ,

1 Chronicles 2:38 (UKJV) And Obed brings forth Jehu, and Jehu brings forth Azariah,

36ਅੱਤਈ ਨਾਥਾਨ ਦਾ ਪਿਤਾ ਸੀ, ਨਾਥਾਨ ਜ਼ਾਬਾਦ ਦਾ ਪਿਤਾ ਸੀ,

37ਜ਼ਾਬਾਦ ਅਫ਼ਲਾਲ ਦਾ ਪਿਤਾ ਸੀ, ਅਫ਼ਲਾਲ ਓਬੇਦ ਦਾ ਪਿਤਾ ਸੀ,

38ਓਬੇਦ ਯੇਹੂ ਦਾ ਪਿਤਾ ਸੀ। ਅਜ਼ਰਯਾਹ ਦਾ ਪਿਤਾ ਯੇਹੂ,

39ਅਜ਼ਰਯਾਹ ਹੇਲੇਜ਼ ਦਾ ਪਿਤਾ, ਹੇਲੇਜ਼ ਅਲਯਾਸਾਹ ਦਾ ਪਿਤਾ,

40ਅਲਯਾਸਾਹ ਸਿਸਮਈ ਦਾ ਪਿਤਾ, ਸਿਸਮਈ ਸ਼ੱਲੂਮ ਦਾ ਪਿਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.