1 ਇਤਿਹਾਸ 2

ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਉੱਤਰਾਧਿਕਾਰੀ ਸਨ: ਹਾਰੋਹ, ਅੱਧੇ ਮਨਹਥੀ,

1 Chronicles 2:52 (UKJV) And Shobal the father of Kirjathjearim had sons; Haroeh, and half of the Manahethites.

50ਇਹ ਕਾਲੇਬ ਦੇ ਉੱਤਰਾਧਿਕਾਰੀ ਸਨ। ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ: ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,

51ਬੈਤਲਹਮ ਦਾ ਪਿਤਾ ਸਲਮਾ ਅਤੇ ਬੈਥ ਗੇਦੇਰ ਦਾ ਪਿਤਾ ਹਰਫ਼।

52ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਉੱਤਰਾਧਿਕਾਰੀ ਸਨ: ਹਾਰੋਹ, ਅੱਧੇ ਮਨਹਥੀ,

53ਅਤੇ ਕਿਰਯਥ-ਯਾਰੀਮ ਦੇ ਗੋਤ: ਯਿਥਰੀ, ਪੂਥੀ, ਸ਼ੂਮਥੀ ਅਤੇ ਮਿਸ਼ਰਾਈ। ਇਨ੍ਹਾਂ ਵਿੱਚੋਂ ਜ਼ੋਰਾਥੀ ਅਤੇ ਅਸ਼ਤਾਉਲੀ ਉੱਤਰਾਧਿਕਾਰੀ ਸਨ।

54ਸਲਮਾ ਦੇ ਉੱਤਰਾਧਿਕਾਰੀ: ਬੈਤਲਹਮ, ਨਟੋਫਾਥੀ, ਅਤਰੋਥ ਬੈਥ ਯੋਆਬ, ਅੱਧੇ ਮਾਨਹਥੀ, ਜ਼ੋਰੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.