1 ਇਤਿਹਾਸ 2

ਇਹ ਕਾਲੇਬ ਦੇ ਉੱਤਰਾਧਿਕਾਰੀ ਸਨ। ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ: ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,

1 Chronicles 2:50 (UKJV) These were the sons of Caleb the son of Hur, the firstborn of Ephratah; Shobal the father of Kirjathjearim.

48ਕਾਲੇਬ ਦੀ ਰਖੇਲ ਮਕਾਹ ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।

49ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ। ਕਾਲੇਬ ਦੀ ਧੀ ਅਕਸਾਹ ਸੀ।

50ਇਹ ਕਾਲੇਬ ਦੇ ਉੱਤਰਾਧਿਕਾਰੀ ਸਨ। ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ: ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,

51ਬੈਤਲਹਮ ਦਾ ਪਿਤਾ ਸਲਮਾ ਅਤੇ ਬੈਥ ਗੇਦੇਰ ਦਾ ਪਿਤਾ ਹਰਫ਼।

52ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਉੱਤਰਾਧਿਕਾਰੀ ਸਨ: ਹਾਰੋਹ, ਅੱਧੇ ਮਨਹਥੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.