1 ਇਤਿਹਾਸ 2

ਕਾਲੇਬ ਦੀ ਰਖੇਲ ਮਕਾਹ ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।

1 Chronicles 2:48 (UKJV) Maachah, Caleb's concubine, bare Sheber, and Tirhanah.

46ਕਾਲੇਬ ਦੀ ਰਖੇਲ ਏਫਾਹ ਹਾਰਾਨ, ਮੋਜ਼ਾ ਅਤੇ ਗਜ਼ੇਜ਼ ਦੀ ਮਾਂ ਸੀ। ਹਾਰਾਨ ਗਜ਼ੇਜ਼ ਦਾ ਪਿਤਾ ਸੀ।

47ਯਹਦਈ ਦੇ ਪੁੱਤਰ: ਰੇਗਮ, ਯੋਥਾਮ, ਗੇਸ਼ਾਨ, ਪੇਲੇਟ, ਏਫਾਹ ਅਤੇ ਸ਼ਾਫ਼।

48ਕਾਲੇਬ ਦੀ ਰਖੇਲ ਮਕਾਹ ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।

49ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ। ਕਾਲੇਬ ਦੀ ਧੀ ਅਕਸਾਹ ਸੀ।

50ਇਹ ਕਾਲੇਬ ਦੇ ਉੱਤਰਾਧਿਕਾਰੀ ਸਨ। ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ: ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.