1 ਇਤਿਹਾਸ 2

ਕਾਲੇਬ ਦੀ ਰਖੇਲ ਏਫਾਹ ਹਾਰਾਨ, ਮੋਜ਼ਾ ਅਤੇ ਗਜ਼ੇਜ਼ ਦੀ ਮਾਂ ਸੀ। ਹਾਰਾਨ ਗਜ਼ੇਜ਼ ਦਾ ਪਿਤਾ ਸੀ।

1 Chronicles 2:46 (UKJV) And Ephah, Caleb's concubine, bare Haran, and Moza, and Gazez: and Haran brings forth Gazez.

44ਸ਼ੇਮਾ ਰਹਾਮ ਦਾ ਪਿਤਾ ਸੀ, ਅਤੇ ਰਹਾਮ ਯਰਕੇਮ ਦਾ ਪਿਤਾ ਸੀ। ਰੇਕੇਮ ਸ਼ੰਮਈ ਦਾ ਪਿਤਾ ਸੀ।

45ਸ਼ੰਮਈ ਦਾ ਪੁੱਤਰ ਮਾਓਨ ਸੀ, ਅਤੇ ਮਾਓਨ ਬੈਥ-ਸੂਰ ਦਾ ਪਿਤਾ ਸੀ।

46ਕਾਲੇਬ ਦੀ ਰਖੇਲ ਏਫਾਹ ਹਾਰਾਨ, ਮੋਜ਼ਾ ਅਤੇ ਗਜ਼ੇਜ਼ ਦੀ ਮਾਂ ਸੀ। ਹਾਰਾਨ ਗਜ਼ੇਜ਼ ਦਾ ਪਿਤਾ ਸੀ।

47ਯਹਦਈ ਦੇ ਪੁੱਤਰ: ਰੇਗਮ, ਯੋਥਾਮ, ਗੇਸ਼ਾਨ, ਪੇਲੇਟ, ਏਫਾਹ ਅਤੇ ਸ਼ਾਫ਼।

48ਕਾਲੇਬ ਦੀ ਰਖੇਲ ਮਕਾਹ ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.