1 ਇਤਿਹਾਸ 2

ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ। ਕਾਲੇਬ ਦੀ ਧੀ ਅਕਸਾਹ ਸੀ।

1 Chronicles 2:49 (UKJV) She bare also Shaaph the father of Madmannah, Sheva the father of Machbenah, and the father of Gibea: and the daughter of Caleb was Achsa.

47ਯਹਦਈ ਦੇ ਪੁੱਤਰ: ਰੇਗਮ, ਯੋਥਾਮ, ਗੇਸ਼ਾਨ, ਪੇਲੇਟ, ਏਫਾਹ ਅਤੇ ਸ਼ਾਫ਼।

48ਕਾਲੇਬ ਦੀ ਰਖੇਲ ਮਕਾਹ ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।

49ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ। ਕਾਲੇਬ ਦੀ ਧੀ ਅਕਸਾਹ ਸੀ।

50ਇਹ ਕਾਲੇਬ ਦੇ ਉੱਤਰਾਧਿਕਾਰੀ ਸਨ। ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ: ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,

51ਬੈਤਲਹਮ ਦਾ ਪਿਤਾ ਸਲਮਾ ਅਤੇ ਬੈਥ ਗੇਦੇਰ ਦਾ ਪਿਤਾ ਹਰਫ਼।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.