1 ਇਤਿਹਾਸ 2

ਅਤੇ ਯਬੇਜ਼ ਵਿੱਚ ਰਹਿਣ ਵਾਲੇ ਗ੍ਰੰਥੀਆਂ ਦੇ ਗੋਤ: ਤੀਰਥੀ, ਸ਼ਿਮਆਥੀ ਅਤੇ ਸੁਕਾਥੀ। ਇਹ ਕੇਨੀ ਲੋਕ ਹਨ ਜੋ ਹਮਾਥ ਤੋਂ ਆਏ ਸਨ, ਰੇਕਾਬ ਦਾ ਪਿਤਾ ਸੀ।

1 Chronicles 2:55 (UKJV) And the families of the scribes which dwelt at Jabez; the Tirathites, the Shimeathites, and Suchathites. These are the Kenites that came of Hemath, the father of the house of Rechab.

53ਅਤੇ ਕਿਰਯਥ-ਯਾਰੀਮ ਦੇ ਗੋਤ: ਯਿਥਰੀ, ਪੂਥੀ, ਸ਼ੂਮਥੀ ਅਤੇ ਮਿਸ਼ਰਾਈ। ਇਨ੍ਹਾਂ ਵਿੱਚੋਂ ਜ਼ੋਰਾਥੀ ਅਤੇ ਅਸ਼ਤਾਉਲੀ ਉੱਤਰਾਧਿਕਾਰੀ ਸਨ।

54ਸਲਮਾ ਦੇ ਉੱਤਰਾਧਿਕਾਰੀ: ਬੈਤਲਹਮ, ਨਟੋਫਾਥੀ, ਅਤਰੋਥ ਬੈਥ ਯੋਆਬ, ਅੱਧੇ ਮਾਨਹਥੀ, ਜ਼ੋਰੀ,

55ਅਤੇ ਯਬੇਜ਼ ਵਿੱਚ ਰਹਿਣ ਵਾਲੇ ਗ੍ਰੰਥੀਆਂ ਦੇ ਗੋਤ: ਤੀਰਥੀ, ਸ਼ਿਮਆਥੀ ਅਤੇ ਸੁਕਾਥੀ। ਇਹ ਕੇਨੀ ਲੋਕ ਹਨ ਜੋ ਹਮਾਥ ਤੋਂ ਆਏ ਸਨ, ਰੇਕਾਬ ਦਾ ਪਿਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.