1 ਇਤਿਹਾਸ 3

ਇਹ ਦਾਵੀਦ ਦੇ ਪੁੱਤਰ ਜਿਹੜੇ ਹੇਬਰੋਨ ਵਿੱਚ ਜੰਮੇ ਸਨ: ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ; ਦੂਸਰਾ ਦਾਨੀਏਲ ਕਰਮਲੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ,

1 Chronicles 3:1 (UKJV) Now these were the sons of David, which were born unto him in Hebron; the firstborn Amnon, of Ahinoam the Jezreelitess; the second Daniel, of Abigail the Carmelitess:

1ਇਹ ਦਾਵੀਦ ਦੇ ਪੁੱਤਰ ਜਿਹੜੇ ਹੇਬਰੋਨ ਵਿੱਚ ਜੰਮੇ ਸਨ: ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ; ਦੂਸਰਾ ਦਾਨੀਏਲ ਕਰਮਲੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ,

2ਤੀਸਰਾ, ਅਬਸ਼ਾਲੋਮ ਮਕਾਹ ਦਾ ਪੁੱਤਰ ਜਿਹੜੀ ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੇਗੀਥ ਦਾ ਪੁੱਤਰ ਸੀ;

3ਪੰਜਵਾਂ ਸ਼ਫਾਟਯਾਹ ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ, ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.