1 ਇਤਿਹਾਸ 24

ਇੱਕੀਵੀਂ ਯਾਕੀਨ ਦੀ, ਬਾਈਵੀਂ ਗਮੁਲ ਦੀ,

1 Chronicles 24:17 (UKJV) The one and twentieth to Jachin, the two and twentieth to Gamul,

15ਸਤਾਰਵੀਂ ਹੇਜ਼ੀਰ ਦੀ। ਅਠਾਰਵੀਂ ਹੱਪੀਸੇਸ ਦੀ,

16ਉਨੀਵਾਂ ਪਥਹਯਾਹ ਦੀ, ਵੀਹਵਾਂ ਹਿਜ਼ਕੀਏਲ ਦੀ,

17ਇੱਕੀਵੀਂ ਯਾਕੀਨ ਦੀ, ਬਾਈਵੀਂ ਗਮੁਲ ਦੀ,

18ਤੇਈਵੀਂ ਦਲਾਯਾਹ ਲਈ ਅਤੇ ਚੌਵੀਵੀਂ ਮਅਜ਼ਯਾਹ ਲਈ।

19ਇਹ ਉਹਨਾਂ ਦੀ ਸੇਵਾ ਦਾ ਨਿਯੁਕਤ ਹੁਕਮ ਸੀ ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਪ੍ਰਵੇਸ਼ ਕਰਦੇ ਸਨ, ਉਹਨਾਂ ਦੇ ਪੂਰਵਜ ਹਾਰੋਨ ਦੁਆਰਾ ਉਹਨਾਂ ਲਈ ਨਿਰਧਾਰਤ ਨਿਯਮਾਂ ਅਨੁਸਾਰ, ਭਵਨ, ਇਸਰਾਏਲ ਦੇ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.