1 ਇਤਿਹਾਸ 26

ਅਲੀਅਜ਼ਰ ਦੇ ਰਾਹੀਂ ਉਸ ਦੇ ਰਿਸ਼ਤੇਦਾਰ: ਉਹ ਦਾ ਪੁੱਤਰ ਰਹਾਬਯਾਹ, ਉਹ ਦਾ ਪੁੱਤਰ ਯਸ਼ਯਾਹ, ਉਹ ਦਾ ਪੁੱਤਰ ਯਹੋਰਾਮ, ਉਹ ਦਾ ਪੁੱਤਰ ਜ਼ਿਕਰੀ ਅਤੇ ਉਹ ਦਾ ਪੁੱਤਰ ਸ਼ਲੋਮੋਥ।

1 Chronicles 26:25 (UKJV) And his brethren by Eliezer; Rehabiah his son, and Jeshaiah his son, and Joram his son, and Zichri his son, and Shelomith his son.

23ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਵਿੱਚੋਂ:

24ਮੋਸ਼ੇਹ ਦੇ ਪੁੱਤਰ ਗੇਰਸ਼ੋਮ ਦੇ ਪੁੱਤਰ ਸ਼ੂਬਾਏਲ ਖਜ਼ਾਨਿਆਂ ਦਾ ਅਧਿਕਾਰੀ ਸੀ।

25ਅਲੀਅਜ਼ਰ ਦੇ ਰਾਹੀਂ ਉਸ ਦੇ ਰਿਸ਼ਤੇਦਾਰ: ਉਹ ਦਾ ਪੁੱਤਰ ਰਹਾਬਯਾਹ, ਉਹ ਦਾ ਪੁੱਤਰ ਯਸ਼ਯਾਹ, ਉਹ ਦਾ ਪੁੱਤਰ ਯਹੋਰਾਮ, ਉਹ ਦਾ ਪੁੱਤਰ ਜ਼ਿਕਰੀ ਅਤੇ ਉਹ ਦਾ ਪੁੱਤਰ ਸ਼ਲੋਮੋਥ।

26(ਸ਼ਲੋਮੋਥ ਅਤੇ ਉਸ ਦੇ ਰਿਸ਼ਤੇਦਾਰ ਦਾਵੀਦ ਪਾਤਸ਼ਾਹ ਦੁਆਰਾ, ਹਜ਼ਾਰਾਂ ਦੇ ਸੈਨਾਪਤੀ ਅਤੇ ਸੈਂਕੜਿਆਂ ਦੇ ਸੈਨਾਪਤੀ ਅਤੇ ਹੋਰ ਫ਼ੌਜੀ ਸਰਦਾਰਾਂ ਦੇ ਘਰਾਣਿਆਂ ਦੇ ਮੁਖੀਆਂ ਦੁਆਰਾ ਸਮਰਪਿਤ ਕੀਤੀਆਂ ਚੀਜ਼ਾਂ ਦੇ ਸਾਰੇ ਖਜ਼ਾਨਿਆਂ ਦੇ ਮੁਖੀ ਸਨ।

27ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ਵਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.