1 ਇਤਿਹਾਸ 26

ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਵਿੱਚੋਂ:

1 Chronicles 26:23 (UKJV) Of the Amramites, and the Izharites, the Hebronites, and the Uzzielites:

21ਲਾਦਾਨ ਦੇ ਪੁੱਤਰਾਂ ਦੇ ਵਿਖੇ ਲਾਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਾਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ

22ਯਹੀਏਲੀ ਦੇ ਪੁੱਤਰ ਜ਼ੇਥਾਮ ਅਤੇ ਉਸਦਾ ਭਰਾ ਯੋਏਲ। ਉਹ ਯਾਹਵੇਹ ਦੇ ਭਵਨ ਦੇ ਖਜ਼ਾਨਿਆਂ ਦੇ ਮੁਖੀ ਸਨ।

23ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਵਿੱਚੋਂ:

24ਮੋਸ਼ੇਹ ਦੇ ਪੁੱਤਰ ਗੇਰਸ਼ੋਮ ਦੇ ਪੁੱਤਰ ਸ਼ੂਬਾਏਲ ਖਜ਼ਾਨਿਆਂ ਦਾ ਅਧਿਕਾਰੀ ਸੀ।

25ਅਲੀਅਜ਼ਰ ਦੇ ਰਾਹੀਂ ਉਸ ਦੇ ਰਿਸ਼ਤੇਦਾਰ: ਉਹ ਦਾ ਪੁੱਤਰ ਰਹਾਬਯਾਹ, ਉਹ ਦਾ ਪੁੱਤਰ ਯਸ਼ਯਾਹ, ਉਹ ਦਾ ਪੁੱਤਰ ਯਹੋਰਾਮ, ਉਹ ਦਾ ਪੁੱਤਰ ਜ਼ਿਕਰੀ ਅਤੇ ਉਹ ਦਾ ਪੁੱਤਰ ਸ਼ਲੋਮੋਥ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.