1 ਇਤਿਹਾਸ 26

ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ 62 ਜਣੇ ਸਨ।

1 Chronicles 26:8 (UKJV) All these of the sons of Obededom: they and their sons and their brethren, able men for strength for the service, were threescore and two of Obededom.

6ਓਬੇਦ-ਅਦੋਮ ਦੇ ਪੁੱਤਰ ਸ਼ਮਅਯਾਹ ਦੇ ਵੀ ਪੁੱਤਰ ਸਨ, ਜੋ ਆਪਣੇ ਪਿਤਾ ਦੇ ਪਰਿਵਾਰ ਵਿੱਚ ਆਗੂ ਸਨ ਕਿਉਂਕਿ ਉਹ ਬਹੁਤ ਯੋਗ ਆਦਮੀ ਸਨ।

7ਸ਼ਮਅਯਾਹ ਦੇ ਪੁੱਤਰ: ਓਥਨੀ, ਰਫਾਏਲ, ਓਬੇਦ ਅਤੇ ਅਲਜ਼ਾਬਾਦ; ਉਸ ਦੇ ਰਿਸ਼ਤੇਦਾਰ ਅਲੀਹੂ ਅਤੇ ਸਮਕੀਯਾਹ ਵੀ ਯੋਗ ਆਦਮੀ ਸਨ।

8ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ 62 ਜਣੇ ਸਨ।

9ਮਸ਼ੇਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਸਨ, ਜੋ ਯੋਗ ਆਦਮੀ ਸਨ ਕੁੱਲ ਮਿਲਾ ਕੇ 18 ਜਣੇ ਸਨ।

10ਹੋਸਾਹ ਮੇਰਾਰੀ ਦੇ ਪੁੱਤਰ ਸਨ: ਸ਼ਿਮਰੀ ਪਹਿਲਾ (ਭਾਵੇਂ ਉਹ ਜੇਠਾ ਨਹੀਂ ਸੀ, ਪਰ ਉਸਦੇ ਪਿਤਾ ਨੇ ਉਸਨੂੰ ਪਹਿਲਾ ਠਹਿਰਾਇਆ ਸੀ),

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.