1 ਇਤਿਹਾਸ 27

ਇਸਰਾਏਲ ਦੇ ਗੋਤਾਂ ਦੇ ਆਗੂ: ਰਊਬੇਨੀਆਂ ਦਾ ਹਾਕਮ: ਜ਼ਿਕਰੀ ਦਾ ਪੁੱਤਰ ਅਲੀਅਜ਼ਰ; ਸ਼ਿਮਓਨੀਆਂ ਦਾ: ਮਕਾਹ ਦਾ ਪੁੱਤਰ ਸ਼ਫਾਟਯਾਹ;

1 Chronicles 27:16 (UKJV) Furthermore over the tribes of Israel: the ruler of the Reubenites was Eliezer the son of Zichri: of the Simeonites, Shephatiah the son of Maachah:

14ਗਿਆਰਵੇਂ ਮਹੀਨੇ ਦਾ ਗਿਆਰਵਾਂ, ਬਨਾਯਾਹ ਪਿਰਾਥੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

15ਬਾਰ੍ਹਵੇਂ ਮਹੀਨੇ ਦਾ ਬਾਰ੍ਹਵਾਂ, ਆਥਨੀਏਲ ਦੇ ਘਰਾਣੇ ਵਿੱਚੋਂ ਨਟੋਫਾਥੀ ਹੇਲਦਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

16ਇਸਰਾਏਲ ਦੇ ਗੋਤਾਂ ਦੇ ਆਗੂ: ਰਊਬੇਨੀਆਂ ਦਾ ਹਾਕਮ: ਜ਼ਿਕਰੀ ਦਾ ਪੁੱਤਰ ਅਲੀਅਜ਼ਰ; ਸ਼ਿਮਓਨੀਆਂ ਦਾ: ਮਕਾਹ ਦਾ ਪੁੱਤਰ ਸ਼ਫਾਟਯਾਹ;

17ਲੇਵੀ ਦਾ: ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੋਨ ਦੀ ਅੰਸ: ਸਾਦੋਕ;

18ਯਹੂਦਾਹ ਦਾ: ਦਾਵੀਦ ਦਾ ਭਰਾ ਅਲੀਹੂ; ਯਿੱਸਾਕਾਰ ਦਾ: ਮੀਕਾਏਲ ਦਾ ਪੁੱਤਰ ਆਮਰੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.