1 ਇਤਿਹਾਸ 28

ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮ ਲਈ ਤਿਆਰ ਹਨ, ਅਤੇ ਹਰ ਇਛੁੱਕ ਵਿਅਕਤੀ ਜੋ ਕਿਸੇ ਵੀ ਕੰਮ ਵਿੱਚ ਮਾਹਰ ਹੈ, ਹਰ ਕੰਮ ਵਿੱਚ ਤੁਹਾਡੀ ਮਦਦ ਕਰੇਗਾ। ਅਧਿਕਾਰੀ ਅਤੇ ਸਾਰੇ ਲੋਕ ਤੁਹਾਡੇ ਹਰ ਹੁਕਮ ਨੂੰ ਮੰਨਣਗੇ।”

1 Chronicles 28:21 (UKJV) And, behold, the courses of the priests and the Levites, even they shall be with you for all the service of the house of God: and there shall be with you for all manner of workmanship every willing skilful man, for any manner of service: also the princes and all the people will be wholly at your commandment.

19ਦਾਵੀਦ ਨੇ ਕਿਹਾ, “ਇਹ ਸਭ ਕੁਝ ਮੇਰੇ ਉੱਤੇ ਯਾਹਵੇਹ ਦੇ ਹੱਥ ਦੇ ਨਤੀਜੇ ਵਜੋਂ ਲਿਖਤੀ ਰੂਪ ਵਿੱਚ ਹੈ, ਅਤੇ ਉਸਨੇ ਮੈਨੂੰ ਯੋਜਨਾ ਦੇ ਸਾਰੇ ਵੇਰਵਿਆਂ ਨੂੰ ਸਮਝਣ ਦੇ ਯੋਗ ਬਣਾਇਆ ਹੈ।”

20ਅਤੇ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਆਖਿਆ, “ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰ ਅਤੇ ਨਾ ਘਬਰਾ, ਕਿਉਂ ਜੋ ਯਾਹਵੇਹ ਪਰਮੇਸ਼ਵਰ ਅਰਥਾਤ ਮੇਰਾ ਪਰਮੇਸ਼ਵਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਅਤੇ ਨਾ ਤੈਨੂੰ ਤਿਆਗੇਗਾ ਜਦ ਤੱਕ ਯਾਹਵੇਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ।

21ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮ ਲਈ ਤਿਆਰ ਹਨ, ਅਤੇ ਹਰ ਇਛੁੱਕ ਵਿਅਕਤੀ ਜੋ ਕਿਸੇ ਵੀ ਕੰਮ ਵਿੱਚ ਮਾਹਰ ਹੈ, ਹਰ ਕੰਮ ਵਿੱਚ ਤੁਹਾਡੀ ਮਦਦ ਕਰੇਗਾ। ਅਧਿਕਾਰੀ ਅਤੇ ਸਾਰੇ ਲੋਕ ਤੁਹਾਡੇ ਹਰ ਹੁਕਮ ਨੂੰ ਮੰਨਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.