9ਇਹ ਸਾਰੇ ਦਾਵੀਦ ਦੇ ਪੁੱਤਰ ਸਨ ਅਤੇ ਉਸ ਦੇ ਪੁੱਤਰਾਂ ਤੋਂ ਇਲਾਵਾ ਉਸ ਦੀਆਂ ਰਖੇਲਾਂ ਸਨ ਅਤੇ ਤਾਮਾਰ ਉਹਨਾਂ ਦੀ ਭੈਣ ਸੀ।
10ਸ਼ਲੋਮੋਨ ਦਾ ਪੁੱਤਰ ਰਹਬੁਆਮ ਸੀ, ਉਸਦਾ ਪੁੱਤਰ ਅਬੀਯਾਹ, ਉਸਦਾ ਪੁੱਤਰ ਆਸਾ, ਉਸਦਾ ਪੁੱਤਰ ਯਹੋਸ਼ਾਫ਼ਾਟ,
11ਉਸਦਾ ਪੁੱਤਰ ਯਹੋਰਾਮ, ਉਸਦਾ ਪੁੱਤਰ ਅਹਜ਼ਯਾਹ। ਉਸਦਾ ਪੁੱਤਰ ਯੋਆਸ਼,
12ਉਸ ਦਾ ਪੁੱਤਰ ਅਮਾਜ਼ਯਾਹ, ਉਸ ਦਾ ਪੁੱਤਰ ਅਜ਼ਰਯਾਹ, ਉਸ ਦਾ ਪੁੱਤਰ ਯੋਥਾਮ,
13ਉਸ ਦਾ ਪੁੱਤਰ ਆਹਾਜ਼, ਉਸ ਦਾ ਪੁੱਤਰ ਹਿਜ਼ਕੀਯਾਹ, ਉਸ ਦਾ ਪੁੱਤਰ ਮਨੱਸ਼ੇਹ।