1 ਇਤਿਹਾਸ 3

ਸ਼ਲੋਮੋਨ ਦਾ ਪੁੱਤਰ ਰਹਬੁਆਮ ਸੀ, ਉਸਦਾ ਪੁੱਤਰ ਅਬੀਯਾਹ, ਉਸਦਾ ਪੁੱਤਰ ਆਸਾ, ਉਸਦਾ ਪੁੱਤਰ ਯਹੋਸ਼ਾਫ਼ਾਟ,

1 Chronicles 3:10 (UKJV) And Solomon's son was Rehoboam, Abia his son, Asa his son, Jehoshaphat his son,

8ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ ਵੀ ਅਤੇ ਕੁੱਲ ਨੌਂ ਸਨ।

9ਇਹ ਸਾਰੇ ਦਾਵੀਦ ਦੇ ਪੁੱਤਰ ਸਨ ਅਤੇ ਉਸ ਦੇ ਪੁੱਤਰਾਂ ਤੋਂ ਇਲਾਵਾ ਉਸ ਦੀਆਂ ਰਖੇਲਾਂ ਸਨ ਅਤੇ ਤਾਮਾਰ ਉਹਨਾਂ ਦੀ ਭੈਣ ਸੀ।

10ਸ਼ਲੋਮੋਨ ਦਾ ਪੁੱਤਰ ਰਹਬੁਆਮ ਸੀ, ਉਸਦਾ ਪੁੱਤਰ ਅਬੀਯਾਹ, ਉਸਦਾ ਪੁੱਤਰ ਆਸਾ, ਉਸਦਾ ਪੁੱਤਰ ਯਹੋਸ਼ਾਫ਼ਾਟ,

11ਉਸਦਾ ਪੁੱਤਰ ਯਹੋਰਾਮ, ਉਸਦਾ ਪੁੱਤਰ ਅਹਜ਼ਯਾਹ। ਉਸਦਾ ਪੁੱਤਰ ਯੋਆਸ਼,

12ਉਸ ਦਾ ਪੁੱਤਰ ਅਮਾਜ਼ਯਾਹ, ਉਸ ਦਾ ਪੁੱਤਰ ਅਜ਼ਰਯਾਹ, ਉਸ ਦਾ ਪੁੱਤਰ ਯੋਥਾਮ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.