1 ਇਤਿਹਾਸ 3

ਇਹ ਸਾਰੇ ਦਾਵੀਦ ਦੇ ਪੁੱਤਰ ਸਨ ਅਤੇ ਉਸ ਦੇ ਪੁੱਤਰਾਂ ਤੋਂ ਇਲਾਵਾ ਉਸ ਦੀਆਂ ਰਖੇਲਾਂ ਸਨ ਅਤੇ ਤਾਮਾਰ ਉਹਨਾਂ ਦੀ ਭੈਣ ਸੀ।

1 Chronicles 3:9 (UKJV) These were all the sons of David, beside the sons of the concubines, and Tamar their sister.

7ਨੋਗਾਹ, ਨੇਫੇਗ, ਯਾਫ਼ੀਆ,

8ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ ਵੀ ਅਤੇ ਕੁੱਲ ਨੌਂ ਸਨ।

9ਇਹ ਸਾਰੇ ਦਾਵੀਦ ਦੇ ਪੁੱਤਰ ਸਨ ਅਤੇ ਉਸ ਦੇ ਪੁੱਤਰਾਂ ਤੋਂ ਇਲਾਵਾ ਉਸ ਦੀਆਂ ਰਖੇਲਾਂ ਸਨ ਅਤੇ ਤਾਮਾਰ ਉਹਨਾਂ ਦੀ ਭੈਣ ਸੀ।

10ਸ਼ਲੋਮੋਨ ਦਾ ਪੁੱਤਰ ਰਹਬੁਆਮ ਸੀ, ਉਸਦਾ ਪੁੱਤਰ ਅਬੀਯਾਹ, ਉਸਦਾ ਪੁੱਤਰ ਆਸਾ, ਉਸਦਾ ਪੁੱਤਰ ਯਹੋਸ਼ਾਫ਼ਾਟ,

11ਉਸਦਾ ਪੁੱਤਰ ਯਹੋਰਾਮ, ਉਸਦਾ ਪੁੱਤਰ ਅਹਜ਼ਯਾਹ। ਉਸਦਾ ਪੁੱਤਰ ਯੋਆਸ਼,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.