1 ਇਤਿਹਾਸ 3

ਯੋਸ਼ੀਯਾਹ ਦੇ ਪੁੱਤਰ: ਯੋਹਾਨਾਨ ਜੇਠਾ, ਯਹੋਯਾਕੀਮ ਦੂਜਾ ਪੁੱਤਰ, ਸਿਦਕੀਯਾਹ ਤੀਜਾ, ਸ਼ੱਲੂਮ ਚੌਥਾ।

1 Chronicles 3:15 (UKJV) And the sons of Josiah were, the firstborn Johanan, the second Jehoiakim, the third Zedekiah, the fourth Shallum.

13ਉਸ ਦਾ ਪੁੱਤਰ ਆਹਾਜ਼, ਉਸ ਦਾ ਪੁੱਤਰ ਹਿਜ਼ਕੀਯਾਹ, ਉਸ ਦਾ ਪੁੱਤਰ ਮਨੱਸ਼ੇਹ।

14ਉਸ ਦਾ ਪੁੱਤਰ ਆਮੋਨ, ਉਸ ਦਾ ਪੁੱਤਰ ਯੋਸ਼ੀਯਾਹ।

15ਯੋਸ਼ੀਯਾਹ ਦੇ ਪੁੱਤਰ: ਯੋਹਾਨਾਨ ਜੇਠਾ, ਯਹੋਯਾਕੀਮ ਦੂਜਾ ਪੁੱਤਰ, ਸਿਦਕੀਯਾਹ ਤੀਜਾ, ਸ਼ੱਲੂਮ ਚੌਥਾ।

16ਯਹੋਯਾਕੀਮ ਦੇ ਉੱਤਰਾਧਿਕਾਰੀ: ਉਸ ਦਾ ਪੁੱਤਰ ਯਹੋਯਾਕੀਨ, ਅਤੇ ਸਿਦਕੀਯਾਹ।

17ਗ਼ੁਲਾਮ ਯਹੋਯਾਕੀਨ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਸ਼ਆਲਤੀਏਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.