15ਯੋਸ਼ੀਯਾਹ ਦੇ ਪੁੱਤਰ: ਯੋਹਾਨਾਨ ਜੇਠਾ, ਯਹੋਯਾਕੀਮ ਦੂਜਾ ਪੁੱਤਰ, ਸਿਦਕੀਯਾਹ ਤੀਜਾ, ਸ਼ੱਲੂਮ ਚੌਥਾ।
16ਯਹੋਯਾਕੀਮ ਦੇ ਉੱਤਰਾਧਿਕਾਰੀ: ਉਸ ਦਾ ਪੁੱਤਰ ਯਹੋਯਾਕੀਨ, ਅਤੇ ਸਿਦਕੀਯਾਹ।
17ਗ਼ੁਲਾਮ ਯਹੋਯਾਕੀਨ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਸ਼ਆਲਤੀਏਲ,
18ਮਲਕੀਰਾਮ, ਪਦਾਯਾਹ, ਸ਼ਨੱਸਰ, ਯਾਕੀਮਯਾਹ, ਹੋਸ਼ਾਮਾ ਅਤੇ ਨਦਾਬਯਾਹ।
19ਪਦਾਯਾਹ ਦੇ ਪੁੱਤਰ: ਜ਼ਰੁੱਬਾਬੇਲ ਅਤੇ ਸ਼ਿਮਈ। ਜ਼ਰੁੱਬਾਬੇਲ ਦੇ ਪੁੱਤਰ: ਮਸ਼ੁੱਲਾਮ ਅਤੇ ਹਨਨਯਾਹ। ਸ਼ਲੋਮੀਥ ਉਹਨਾਂ ਦੀ ਭੈਣ ਸੀ।