14ਉਸ ਦਾ ਪੁੱਤਰ ਆਮੋਨ, ਉਸ ਦਾ ਪੁੱਤਰ ਯੋਸ਼ੀਯਾਹ।
15ਯੋਸ਼ੀਯਾਹ ਦੇ ਪੁੱਤਰ: ਯੋਹਾਨਾਨ ਜੇਠਾ, ਯਹੋਯਾਕੀਮ ਦੂਜਾ ਪੁੱਤਰ, ਸਿਦਕੀਯਾਹ ਤੀਜਾ, ਸ਼ੱਲੂਮ ਚੌਥਾ।
16ਯਹੋਯਾਕੀਮ ਦੇ ਉੱਤਰਾਧਿਕਾਰੀ: ਉਸ ਦਾ ਪੁੱਤਰ ਯਹੋਯਾਕੀਨ, ਅਤੇ ਸਿਦਕੀਯਾਹ।
17ਗ਼ੁਲਾਮ ਯਹੋਯਾਕੀਨ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਸ਼ਆਲਤੀਏਲ,
18ਮਲਕੀਰਾਮ, ਪਦਾਯਾਹ, ਸ਼ਨੱਸਰ, ਯਾਕੀਮਯਾਹ, ਹੋਸ਼ਾਮਾ ਅਤੇ ਨਦਾਬਯਾਹ।