1 ਇਤਿਹਾਸ 3

ਇਹ ਛੇ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ, ਜਿੱਥੇ ਉਸਨੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ। ਦਾਵੀਦ ਨੇ ਯੇਰੂਸ਼ਲੇਮ ਵਿੱਚ ਤੇਤੀ ਸਾਲ ਰਾਜ ਕੀਤਾ,

1 Chronicles 3:4 (UKJV) These six were born unto him in Hebron; and there he reigned seven years and six months: and in Jerusalem he reigned thirty and three years.

2ਤੀਸਰਾ, ਅਬਸ਼ਾਲੋਮ ਮਕਾਹ ਦਾ ਪੁੱਤਰ ਜਿਹੜੀ ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੇਗੀਥ ਦਾ ਪੁੱਤਰ ਸੀ;

3ਪੰਜਵਾਂ ਸ਼ਫਾਟਯਾਹ ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ, ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।

4ਇਹ ਛੇ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ, ਜਿੱਥੇ ਉਸਨੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ। ਦਾਵੀਦ ਨੇ ਯੇਰੂਸ਼ਲੇਮ ਵਿੱਚ ਤੇਤੀ ਸਾਲ ਰਾਜ ਕੀਤਾ,

5ਅਤੇ ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ। ਸ਼ਿਮਆ, ਇੱਕ ਸ਼ੋਬਾਬ, ਨਾਥਾਨ, ਸ਼ਲੋਮੋਨ। ਇਹ ਚਾਰੇ ਅੰਮੀਏਲ ਦੀ ਧੀ ਬਥਸ਼ੂਆਂ ਸਨ।

6ਉੱਥੇ ਯਿਬਹਾਰ, ਅਲੀਸ਼ੂਆ, ਅਲੀਫ਼ਲੇਟ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.