1 ਇਤਿਹਾਸ 4

ਅਜ਼ਰਾਹ ਦੇ ਪੁੱਤਰ ਯਥੇਰ: ਮੇਰਦ, ਏਫਰ ਅਤੇ ਜਾਲੋਨ। ਮੇਰਦ ਦੀ ਇੱਕ ਪਤਨੀ ਨੇ ਮਿਰਯਮ, ਸ਼ੰਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਾਹ ਨੂੰ ਜਨਮ ਦਿੱਤਾ।

1 Chronicles 4:17 (UKJV) And the sons of Ezra were, Jether, and Mered, and Epher, and Jalon: and she bare Miriam, and Shammai, and Ishbah the father of Eshtemoa.

15ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ ਪੁੱਤਰ: ਈਰੂ, ਏਲਾਹ ਅਤੇ ਨਾਮ। ਏਲਾਹ ਦਾ ਪੁੱਤਰ: ਕਨਜ਼।

16ਯਹਲਲੇਲ ਦੇ ਪੁੱਤਰ: ਜ਼ੀਫ਼, ਜ਼ੀਫ਼ਾਹ, ਤੀਰਯਾ ਅਤੇ ਅਸਰੇਲ।

17ਅਜ਼ਰਾਹ ਦੇ ਪੁੱਤਰ ਯਥੇਰ: ਮੇਰਦ, ਏਫਰ ਅਤੇ ਜਾਲੋਨ। ਮੇਰਦ ਦੀ ਇੱਕ ਪਤਨੀ ਨੇ ਮਿਰਯਮ, ਸ਼ੰਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਾਹ ਨੂੰ ਜਨਮ ਦਿੱਤਾ।

18ਇਹ ਫ਼ਿਰਾਊਨ ਦੀ ਧੀ ਬਿਥਯਾਹ ਦੇ ਬੱਚੇ ਸਨ ਜਿਸ ਦੇ ਨਾਲ ਮੇਰਦ ਨੇ ਵਿਆਹ ਕੀਤਾ ਸੀ। ਯਹੂਦਾਹ ਦੇ ਗੋਤ ਵਿੱਚੋਂ ਉਸਦੀ ਪਤਨੀ ਨੇ ਗਦੋਰ ਦੇ ਪਿਤਾ ਯੇਰਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।

19ਹੋਦੀਯਾਹ ਦੀ ਪਤਨੀ ਦੇ ਪੁੱਤਰ, ਨਹਮ ਦੀ ਭੈਣ: ਗਾਰਮੀ ਕੇਲਾਹ ਦਾ ਪਿਤਾ ਅਤੇ ਮਕਾਹਥੀ ਅਸ਼ਤਮੋਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.