1 ਇਤਿਹਾਸ 4

ਸ਼ੋਬਾਲ ਦੇ ਪੁੱਤਰ ਰਆਯਾਹ ਉਸ ਦਾ ਪੁੱਤਰ ਯਹਥ, ਉਸ ਦੇ ਪੁੱਤਰ ਅਹੂਮਈ ਤੇ ਲਹਦ। ਇਹ ਜ਼ੋਰਾਥੀਆਂ ਦੇ ਕੁੱਲਾਂ ਦੇ ਪੁਰਖੇ ਸਨ।

1 Chronicles 4:2 (UKJV) And Reaiah the son of Shobal brings forth Jahath; and Jahath brings forth Ahumai, and Lahad. These are the families of the Zorathites.

1ਯਹੂਦਾਹ ਦੇ ਪੁੱਤਰ: ਪੇਰੇਜ਼, ਹੇਜ਼ਰੋਨ, ਕਰਮੀ, ਹੂਰ ਅਤੇ ਸ਼ੋਬਾਲ ਸਨ।

2ਸ਼ੋਬਾਲ ਦੇ ਪੁੱਤਰ ਰਆਯਾਹ ਉਸ ਦਾ ਪੁੱਤਰ ਯਹਥ, ਉਸ ਦੇ ਪੁੱਤਰ ਅਹੂਮਈ ਤੇ ਲਹਦ। ਇਹ ਜ਼ੋਰਾਥੀਆਂ ਦੇ ਕੁੱਲਾਂ ਦੇ ਪੁਰਖੇ ਸਨ।

3ਏਤਾਮ ਦੇ ਪੁੱਤਰ ਇਹ ਸਨ: ਯਿਜ਼ਰਏਲ, ਇਸਮਾ ਅਤੇ ਇਦਬਾਸ਼। ਉਹਨਾਂ ਦੀ ਭੈਣ ਦਾ ਨਾਂ ਹੈਜ਼ਲੇਲਪੋਨੀ ਸੀ।

4ਫਨੂਏਲ ਗਦੋਰ ਦਾ ਪਿਤਾ ਸੀ ਅਤੇ ਏਜ਼ਰ ਹੂਸ਼ਾਹ ਦਾ ਪਿਤਾ ਸੀ। ਇਹ ਬੈਤਲਹਮ ਦੇ ਪਿਤਾ ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.