1 ਇਤਿਹਾਸ 5

ਪੂਰਬ ਵੱਲ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਫ਼ਰਾਤ ਦਰਿਆ ਤੱਕ ਫੈਲਿਆ ਹੋਇਆ ਸੀ ਕਿਉਂ ਜੋ ਗਿਲਆਦ ਵਿੱਚ ਉਹਨਾਂ ਦੇ ਪਸ਼ੂ ਬਹੁਤ ਵਧ ਗਏ ਸਨ।

1 Chronicles 5:9 (UKJV) And eastward he inhabited unto the entering in of the wilderness from the river Euphrates: because their cattle were multiplied in the land of Gilead.

7ਉਸ ਦੇ ਭਰਾ ਉਹਨਾਂ ਦੀਆਂ ਕੁਲਾਂ ਅਨੁਸਾਰ ਜਦ ਉਹਨਾਂ ਦੀਆਂ ਪੀੜ੍ਹੀਆਂ ਦੀ ਕੁੱਲਪਤ੍ਰੀ ਬਣੀ ਇਹ ਸਨ: ਪ੍ਰਧਾਨ ਜੈਰ, ਜ਼ਕਰਯਾਹ

8ਅਤੇ ਬੇਲਾ ਆਜ਼ਾਜ਼ ਦਾ ਪੁੱਤਰ, ਸ਼ੇਮਾ ਦਾ ਪੁੱਤ੍ਰ, ਯੋਏਲ ਦਾ ਪੁੱਤ੍ਰ। ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੀਕ ਵੱਸਦਾ ਸੀ।

9ਪੂਰਬ ਵੱਲ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਫ਼ਰਾਤ ਦਰਿਆ ਤੱਕ ਫੈਲਿਆ ਹੋਇਆ ਸੀ ਕਿਉਂ ਜੋ ਗਿਲਆਦ ਵਿੱਚ ਉਹਨਾਂ ਦੇ ਪਸ਼ੂ ਬਹੁਤ ਵਧ ਗਏ ਸਨ।

10ਸ਼ਾਊਲ ਦੇ ਰਾਜ ਦੌਰਾਨ ਉਹਨਾਂ ਨੇ ਹਗਰੀਆਂ ਨਾਲ ਯੁੱਧ ਕੀਤਾ, ਜੋ ਉਹਨਾਂ ਦੇ ਹੱਥੋਂ ਹਾਰ ਗਏ ਸਨ। ਉਹਨਾਂ ਨੇ ਗਿਲਆਦ ਦੇ ਪੂਰਬ ਵੱਲ ਸਾਰੇ ਇਲਾਕੇ ਵਿੱਚ ਹਗਰੀਆਂ ਦੇ ਘਰਾਂ ਉੱਤੇ ਕਬਜ਼ਾ ਕਰ ਲਿਆ।

11ਗਾਦੀ ਉਹਨਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ਼ ਵਿੱਚ ਸਲੇਕਾਹ ਤੀਕ ਵੱਸੇ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.