3ਅਮਰਾਮ ਦੇ ਪੁੱਤਰ: ਹਾਰੋਨ, ਮੋਸ਼ੇਹ ਅਤੇ ਮਰਿਯਮ। ਹਾਰੋਨ ਦੇ ਪੁੱਤਰ: ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ।
4ਅਲਆਜ਼ਾਰ ਫੀਨਹਾਸ ਦਾ ਪਿਤਾ ਸੀ, ਫ਼ੀਨਹਾਸ ਅਬੀਸ਼ੂਆ ਦਾ ਪਿਤਾ ਸੀ,
5ਅਬੀਸ਼ੂਆ ਬੁੱਕੀ ਦਾ ਪਿਤਾ ਸੀ, ਬੁੱਕੀ ਉਜ਼ੀ ਦਾ ਪਿਤਾ ਸੀ,
6ਉਜ਼ੀ ਜ਼ਰਹਯਾਹ ਦਾ ਪਿਤਾ ਸੀ। ਮਰਾਯੋਥ ਦਾ ਪਿਤਾ ਜ਼ਰਹਯਾਹ,
7ਮਰਾਯੋਥ ਅਮਰਯਾਹ ਦਾ ਪਿਤਾ, ਅਮਰਯਾਹ ਅਹੀਟੂਬ ਦਾ ਪਿਤਾ,