1 ਇਤਿਹਾਸ 7

ਇਫ਼ਰਾਈਮ ਦੇ ਉੱਤਰਾਧਿਕਾਰੀ: ਸ਼ੂਥਲਾਹ, ਉਸਦਾ ਪੁੱਤਰ ਬੇਰਦ, ਉਸਦਾ ਪੁੱਤਰ ਤਾਹਾਥ, ਉਸਦਾ ਪੁੱਤਰ ਅਲਯਾਦਾਹ, ਉਸ ਦਾ ਪੁੱਤਰ ਤਾਹਾਥ,

1 Chronicles 7:20 (UKJV) And the sons of Ephraim; Shuthelah, and Bered his son, and Tahath his son, and Eladah his son, and Tahath his son,

18ਉਸਦੀ ਭੈਣ ਹਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।

19ਸ਼ਮੀਦਾ ਦੇ ਪੁੱਤਰ ਸਨ: ਅਹਯਾਨ, ਸ਼ੇਕੇਮ, ਲਿਖੀ ਅਤੇ ਅਨਿਆਮ।

20ਇਫ਼ਰਾਈਮ ਦੇ ਉੱਤਰਾਧਿਕਾਰੀ: ਸ਼ੂਥਲਾਹ, ਉਸਦਾ ਪੁੱਤਰ ਬੇਰਦ, ਉਸਦਾ ਪੁੱਤਰ ਤਾਹਾਥ, ਉਸਦਾ ਪੁੱਤਰ ਅਲਯਾਦਾਹ, ਉਸ ਦਾ ਪੁੱਤਰ ਤਾਹਾਥ,

21ਉਸ ਦਾ ਪੁੱਤਰ ਜ਼ਾਬਾਦ ਅਤੇ ਉਸ ਦਾ ਪੁੱਤਰ ਸ਼ੂਤਲਹ। (ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ।

22ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.