13ਅਤੇ ਬਰਿਯਾਹ ਅਤੇ ਸ਼ੇਮਾ, ਜਿਹੜੇ ਅੱਯਾਲੋਨ ਵਿੱਚ ਰਹਿਣ ਵਾਲਿਆਂ ਦੇ ਪਰਿਵਾਰਾਂ ਦੇ ਮੁਖੀ ਸਨ ਅਤੇ ਜਿਨ੍ਹਾਂ ਨੇ ਗਾਥ ਦੇ ਵਾਸੀਆਂ ਨੂੰ ਕੱਢ ਦਿੱਤਾ ਸੀ।
14ਅਹੀਓ, ਸ਼ਸ਼ਕ, ਯਰੇਮੋਥ,
15ਜ਼ਬਦਯਾਹ, ਅਰਾਦ, ਏਦਰ,
16ਮੀਕਾਏਲ, ਇਸ਼ਪਾਹ ਅਤੇ ਯੋਹਾ ਬਰਿਯਾਹ ਦੇ ਪੁੱਤਰ ਸਨ।
17ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹੇਬਰ,