1 ਇਤਿਹਾਸ 8

ਸ਼ਮਸ਼ੇਰਈ, ਸ਼ਹਰਯਾਹ, ਅਥਲਯਾਹ,

1 Chronicles 8:26 (UKJV) And Shamsherai, and Shehariah, and Athaliah,

24ਹਨਨਯਾਹ, ਏਲਾਮ, ਅੰਤੋਥਿਯਾਹ,

25ਇਫ਼ਦਯਾਹ ਅਤੇ ਫਨੂਏਲ ਸ਼ਸ਼ਕ ਦੇ ਪੁੱਤਰ ਸਨ।

26ਸ਼ਮਸ਼ੇਰਈ, ਸ਼ਹਰਯਾਹ, ਅਥਲਯਾਹ,

27ਯਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਯਰੋਹਾਮ ਦੇ ਪੁੱਤਰ ਸਨ।

28ਇਹ ਸਾਰੇ ਘਰਾਣਿਆਂ ਦੇ ਮੁਖੀਏ ਅਤੇ ਉਹਨਾਂ ਦੀ ਵੰਸ਼ਾਵਲੀ ਵਿੱਚ ਲਿਖੇ ਹੋਏ ਸਰਦਾਰ ਸਨ ਅਤੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.