1 ਇਤਿਹਾਸ 8

ਉਲਾਮ ਦੇ ਪੁੱਤਰ ਬਹਾਦਰ ਯੋਧੇ ਸਨ ਜੋ ਧਨੁਸ਼ ਨੂੰ ਸੰਭਾਲ ਸਕਦੇ ਸਨ। ਉਹਨਾਂ ਦੇ ਬਹੁਤ ਸਾਰੇ ਪੁੱਤਰ ਅਤੇ ਪੋਤਰੇ ਸਨ—ਕੁੱਲ ਮਿਲਾ ਕੇ ਡੇਢ ਸੌ ਸਨ। ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।

1 Chronicles 8:40 (UKJV) And the sons of Ulam were mighty men of valour, archers, and had many sons, and sons' sons, an hundred and fifty. All these are of the sons of Benjamin.

38ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ: ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।

39ਉਸ ਦੇ ਭਰਾ ਏਸ਼ੇਕ ਦੇ ਪੁੱਤਰ: ਉਸ ਦਾ ਜੇਠਾ ਪੁੱਤਰ ਉਲਾਮ, ਦੂਜਾ ਯਊਸ਼ ਅਤੇ ਤੀਜਾ ਅਲੀਫ਼ਲੇਟ।

40ਉਲਾਮ ਦੇ ਪੁੱਤਰ ਬਹਾਦਰ ਯੋਧੇ ਸਨ ਜੋ ਧਨੁਸ਼ ਨੂੰ ਸੰਭਾਲ ਸਕਦੇ ਸਨ। ਉਹਨਾਂ ਦੇ ਬਹੁਤ ਸਾਰੇ ਪੁੱਤਰ ਅਤੇ ਪੋਤਰੇ ਸਨ—ਕੁੱਲ ਮਿਲਾ ਕੇ ਡੇਢ ਸੌ ਸਨ। ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.