1 ਇਤਿਹਾਸ 9

ਯਰੋਹਾਮ ਦਾ ਪੁੱਤਰ ਇਬਨੀਯਾਹ; ਉਜ਼ੀ ਦਾ ਪੁੱਤਰ ਏਲਾਹ, ਮਿਕਰੀ ਦਾ ਪੁੱਤਰ; ਅਤੇ ਮਸ਼ੁੱਲਾਮ ਸ਼ਫਾਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਇਬਨੀਯਾਹ ਦਾ ਪੁੱਤਰ।

1 Chronicles 9:8 (UKJV) And Ibneiah the son of Jeroham, and Elah the son of Uzzi, the son of Michri, and Meshullam the son of Shephathiah, the son of Reuel, the son of Ibnijah;

6ਜ਼ੇਰਾਹੀਆਂ ਵਿੱਚੋਂ: ਯੂਏਲ। ਯਹੂਦਾਹ ਦੇ ਲੋਕਾਂ ਦੀ ਗਿਣਤੀ 690 ਸੀ।

7ਬਿਨਯਾਮੀਨਾਂ ਵਿੱਚੋਂ: ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੁਆਹ ਦਾ ਪੁੱਤਰ;

8ਯਰੋਹਾਮ ਦਾ ਪੁੱਤਰ ਇਬਨੀਯਾਹ; ਉਜ਼ੀ ਦਾ ਪੁੱਤਰ ਏਲਾਹ, ਮਿਕਰੀ ਦਾ ਪੁੱਤਰ; ਅਤੇ ਮਸ਼ੁੱਲਾਮ ਸ਼ਫਾਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਇਬਨੀਯਾਹ ਦਾ ਪੁੱਤਰ।

9ਬਿਨਯਾਮੀਨ ਦੇ ਲੋਕ, ਜਿਵੇਂ ਕਿ ਉਹਨਾਂ ਦੀ ਵੰਸ਼ਾਵਲੀ ਵਿੱਚ ਸੂਚੀਬੱਧ ਕੀਤੇ ਗਏ ਹਨ, 956 ਹਨ। ਇਹ ਸਾਰੇ ਆਦਮੀ ਆਪਣੇ ਪਰਿਵਾਰ ਦੇ ਮੁਖੀ ਸਨ।

10ਜਾਜਕਾਂ ਵਿੱਚੋਂ: ਯਦਾਯਾਹ; ਯਹੋਯਾਰੀਬ; ਯਾਕੀਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.