ਉਪਦੇਸ਼ਕ 3

ਇੱਕ ਜੰਮਣ ਦਾ ਸਮਾਂ ਅਤੇ ਇੱਕ ਮਰਨ ਦਾ ਸਮਾਂ ਹੈ, ਇੱਕ ਲਾਉਣ ਦਾ ਸਮਾਂ ਅਤੇ ਇੱਕ ਪੁੱਟਣ ਸਮਾਂ,

Ecclesiastes 3:2 (UKJV) A time to be born, and a time to die; a time to plant, and a time to pluck up that which is planted;

1ਹਰ ਕੰਮ ਦਾ ਇੱਕ ਸਮਾਂ ਹੈ, ਅਤੇ ਅਕਾਸ਼ ਦੇ ਹੇਠਾਂ ਹਰ ਕੰਮ ਲਈ ਇੱਕ ਸਮਾਂ ਹੈ।

2ਇੱਕ ਜੰਮਣ ਦਾ ਸਮਾਂ ਅਤੇ ਇੱਕ ਮਰਨ ਦਾ ਸਮਾਂ ਹੈ, ਇੱਕ ਲਾਉਣ ਦਾ ਸਮਾਂ ਅਤੇ ਇੱਕ ਪੁੱਟਣ ਸਮਾਂ,

3ਇੱਕ ਮਾਰਨ ਦਾ ਸਮਾਂ ਅਤੇ ਇੱਕ ਚੰਗਾ ਕਰਨ ਦਾ ਸਮਾਂ, ਇੱਕ ਢਾਉਣ ਦਾ ਸਮਾਂ ਅਤੇ ਇੱਕ ਬਣਾਉਣ ਦਾ ਸਮਾਂ,

4ਇੱਕ ਰੋਣ ਦਾ ਸਮਾਂ ਅਤੇ ਇੱਕ ਹੱਸਣ ਦਾ ਸਮਾਂ, ਇੱਕ ਸੋਗ ਕਰਨ ਦਾ ਸਮਾਂ ਅਤੇ ਇੱਕ ਨੱਚਣ ਦਾ ਸਮਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.