2ਇੱਕ ਜੰਮਣ ਦਾ ਸਮਾਂ ਅਤੇ ਇੱਕ ਮਰਨ ਦਾ ਸਮਾਂ ਹੈ, ਇੱਕ ਲਾਉਣ ਦਾ ਸਮਾਂ ਅਤੇ ਇੱਕ ਪੁੱਟਣ ਸਮਾਂ,
3ਇੱਕ ਮਾਰਨ ਦਾ ਸਮਾਂ ਅਤੇ ਇੱਕ ਚੰਗਾ ਕਰਨ ਦਾ ਸਮਾਂ, ਇੱਕ ਢਾਉਣ ਦਾ ਸਮਾਂ ਅਤੇ ਇੱਕ ਬਣਾਉਣ ਦਾ ਸਮਾਂ,
4ਇੱਕ ਰੋਣ ਦਾ ਸਮਾਂ ਅਤੇ ਇੱਕ ਹੱਸਣ ਦਾ ਸਮਾਂ, ਇੱਕ ਸੋਗ ਕਰਨ ਦਾ ਸਮਾਂ ਅਤੇ ਇੱਕ ਨੱਚਣ ਦਾ ਸਮਾਂ,
5ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ, ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,
6ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ, ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,