ਉਪਦੇਸ਼ਕ 3

ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ, ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,

Ecclesiastes 3:5 (UKJV) A time to cast away stones, and a time to gather stones together; a time to embrace, and a time to refrain from embracing;

3ਇੱਕ ਮਾਰਨ ਦਾ ਸਮਾਂ ਅਤੇ ਇੱਕ ਚੰਗਾ ਕਰਨ ਦਾ ਸਮਾਂ, ਇੱਕ ਢਾਉਣ ਦਾ ਸਮਾਂ ਅਤੇ ਇੱਕ ਬਣਾਉਣ ਦਾ ਸਮਾਂ,

4ਇੱਕ ਰੋਣ ਦਾ ਸਮਾਂ ਅਤੇ ਇੱਕ ਹੱਸਣ ਦਾ ਸਮਾਂ, ਇੱਕ ਸੋਗ ਕਰਨ ਦਾ ਸਮਾਂ ਅਤੇ ਇੱਕ ਨੱਚਣ ਦਾ ਸਮਾਂ,

5ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ, ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,

6ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ, ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,

7ਇੱਕ ਪਾੜਨ ਦਾ ਸਮਾਂ ਅਤੇ ਇੱਕ ਸੁਧਾਰਨ ਦਾ ਸਮਾਂ, ਇੱਕ ਚੁੱਪ ਰਹਿਣ ਦਾ ਸਮਾਂ ਅਤੇ ਇੱਕ ਬੋਲਣ ਦਾ ਸਮਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.